Past Perfect Tense in Punjabi with Examples

Let’s start :- Past perfect tense in Punjabi with examples

past perfect tensePast Perfect Tense (ਪਾਸਟ ਪ੍ਰਫੈਕਟ ਟੈਂਸ)

ਪਹਿਚਾਣ :- ਵਾਕ ਦੇ ਅੰਤ ਵਿਚ ਚੁੱਕਾ ਸੀ, ਚੁੱਕੀ ਸੀ, ਚੁੱਕੇ ਸਨ,ਚੁੱਕੀਆਂ ਸਨ, ਲਿਆ ਸੀ, ਕੀਤਾ ਸੀ, ਗਿਆ ਸੀ ਆਦਿ ਆਉਦਾ ਹੋਵੇ  ਉਸ ਨੂੰ ਪਾਸਟ ਪ੍ਰਫੈਕਟ ਟੈਂਸ ਕਹਿੰਦੇ ਹਨ। ਇਸ ਟੈਂਸ ਵਿਚ Helping verb Had ਅਤੇ ਵਰਬ ਦੀ ਤੀਸਰੀ ਕਿਰਿਆ (v3) ਦੀ ਵਰਤੋਂ ਹੁੰਦੀ ਹੈ। He/ she/ it /I /We /You / They/ Any Name/ Singular/ Plural  ਦੇ ਨਾਲ Had ਦੀ ਵਰਤੋਂ ਹੁੰਦੀ ਹੈ।

Negative: – ਨਾਂਹ ਵਾਚਕ ਵਾਕ ਬਨਾਉਣ ਦੇ ਲਈ Helping verb had ਤੋਂ ਬਾਦ not ਲਗਾਇਆ ਜਾਂਦਾ ਹੈ।

Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ Helping verb had ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Interrogative negative:-  ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ Helping verb had  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Rules in English:-

1) Simple Sub +Had +v3 +obj.
2) Negative Sub +Had +not +v3 +obj.
3) Interrogative Had +sub +v3 +obj?
4) Interrogative+Negative Had +sub +not +v3 +obj?

Examples:-

Sr no. Punjabi English
1) ਉਹ ਮੈਚ ਜਿੱਤ ਚੁੱਕੇ ਸਨ। They had won the match.
2) ਉਹ ਮੈਚ ਨਹੀ ਜਿੱਤ ਚੁੱਕੇ ਸਨ। They had not won the match.
3) ਕੀ ਉਹ ਮੈਚ ਜਿੱਤ ਚੁੱਕੇ ਸਨ? Had they won the match?
4) ਕੀ ਉਹ ਮੈਚ ਨਹੀ ਜਿੱਤ ਚੁੱਕੇ ਸਨ? Had they not won the match?
Sr no. Punjabi English
1) ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ। The train had left before I reached at station.
2) ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਨਹੀ ਜਾ ਚੁੱਕੀ ਸੀ। The train had not left before I reached at station.
3) ਕੀ ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ? Had the train left before I reached at station?
4) ਕੀ ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਗੱਡੀ ਨਹੀ ਜਾ ਚੁੱਕੀ ਸੀ? Had the train not left before I reached at station?

If you enjoyed the post of Past Perfect Tense , please share and comment on this content.

Regards

Er. Nachhattar Singh ( CEO, blogger, youtuber, Motivational speaker)

Previous                      Home                              Next 

2 Comments to “Past Perfect Tense in Punjabi with Examples”

  1. Thanku so much sir

Leave a Reply

Your email address will not be published. Required fields are marked *