Past Continuous Tense in Punjabi with Examples

past continuous tenselet’s start:-Past Continuous Tense (ਪਾਸਟ ਕੰਟੀਨਿਊਜ਼ ਟੈਂਸ)

ਪਹਿਚਾਣ :- ਵਾਕ ਦੇ ਅੰਤ ਵਿਚ ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ, ਆਦਿ ਆਉਦਾ ਹੋਵੇ ਉਸ ਨੂੰ Past Continuous Tense ਕਿਹਾ ਜਾਂਦਾ ਹੈ। ਇਸ ਵਿਚ Helping verb was/were ਅਤੇ ਵਰਬ ਦੀ ਪਹਿਲੀ ਕਿਰਿਆ ਨਾਲ ing (1st  form of Verb + ing) ਦੀ ਵਰਤੋਂ ਹੁੰਦੀ ਹੈ। I/ he/ she/ it/ any name/ singular ਦੇ ਨਾਲ was ਅਤੇ We/ You/ They/ Plural  ਦੇ ਨਾਲ were ਦੀ ਵਰਤੋਂ ਹੁੰਦੀ ਹੈ।

Negative :- ਨਾਂਹ ਵਾਚਕ ਵਾਕ ਬਨਾਉਣ ਦੇ ਲਈ helping verb was/were ਤੋਂ ਬਾਦ not ਲਗਾਇਆ ਜਾਂਦਾ ਹੈ।

Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ helping verb was/were  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Interrogative negative:-  ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ helping verb was/were  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Rules in English:-

1) Simple Sub + was/were + v1 + ing + obj.
2) Negative Sub + was/were + not + v1 + ing + obj.
3) Interrogative Was/were + sub + v1 + ing + obj?
4) Interrogative Negative Was/were + sub + not + v1 + ing + obj?

Examples:-

Sr no. Punjabi English
1) ਗੀਤਾ ਚਾਹ ਪੀ ਰਹੀ ਸੀ। Geeta was taking a tea.
2) ਗੀਤਾ ਚਾਹ ਨਹੀ ਪੀ ਰਹੀ ਸੀ। Geeta was not taking a tea.
3) ਕੀ ਗੀਤਾ ਚਾਹ ਪੀ ਰਹੀ ਸੀ? Was Geeta taking a tea?
4) ਕੀ ਗੀਤਾ ਚਾਹ ਨਹੀਂ ਪੀ ਰਹੀ ਸੀ? Was Geeta not taking a tea?
Sr no. Punjabi English
1) ਮਾਲੀ ਫੁੱਲਤੋੜ੍ਹ ਰਿਹਾ ਸੀ। The gardener was plucking the flowers.
2)  ਮਾਲੀ ਫੁੱਲ ਨਹੀ ਤੋੜ੍ਹ ਰਿਹਾ ਸੀ। The gardener was not plucking the flowers.
3) ਕੀ ਮਾਲੀ ਫੁੱਲ ਤੋੜ੍ਹ ਰਿਹਾ ਸੀ? Was the gardener plucking the flowers.?
4) ਕੀ ਮਾਲੀ ਫੁੱਲ ਨਹੀ ਤੋੜ੍ਹ ਰਿਹਾ ਸੀ? Was the gardener not plucking the flowers.?

If you enjoyed the post of Past Continuous Tense, please share and comment on it.

Regards

Er. Nachhattar Singh ( CEO, blogger, youtuber, Motivational speake

Previous                      Home                             Next

Leave a Reply

Your email address will not be published. Required fields are marked *