Let’s Start:- Between, Amongst, Among meaning in punjabi
among meaning in Punjabi Between, Among,ਅਤੇ Amongst ਦਾ ਪ੍ਰਯੋਗ ‘ਵਿਚਕਾਰ’ ਸ਼ਬਦ ਲਈ ਕੀਤਾ ਜਾਂਦਾ ਹੈ , ਪਰ ਇਹਨਾਂ ਦੀ ਵਰਤੋ ਅਲੱਗ – ਅਲੱਗ ਥਾਵਾਂ ਤੇ ਕੀਤੀ ਜਾਂਦੀ ਹੈ, ਜੋ ਅਸੀਂ ਇਸ Post ਵਿਚ ਉਧਾਰਣ ਸਹਿਤ ਸਮਝਾਂਗੇ।
1.Between (ਵਿਚਕਾਰ) ਦੋ ਦੇ ਵਿਚਕਾਰ
2.Among (ਵਿਚਕਾਰ) ਦੋ ਤੋਂ ਜਿਆਦਾ ਦੇ ਵਿਚਕਾਰ, ਕੁੱਲ ਕਿੰਨੇ ਦਿੱਤੇ ਹਨ ਗਿਣਤੀ ਹੋਵੇਗੀ
3.Amongst (ਵਿਚਕਾਰ) ਦੋ ਤੋਂ ਜਿਆਦਾ ਦੇ ਵਿਚਕਾਰ, ਕੁੱਲ ਕਿੰਨੇ ਦਿੱਤੇ ਨਹੀ ਹਨ ਗਿਣਤੀ ਹੋਵੇਗੀ
Note:- ਪੰਜਾਬੀ ਵਾਲੇ ਵਾਕਾਂ ਵਿੱਚ ਅਸੀਂ ‘ਵਿਚਕਾਰ’ ਦੀ ਥਾਂ ਤੇ ‘ਵਿੱਚ’ ਲਿਖ ਅਤੇ ਬੋਲ ਸਕਦੇ ਹਾਂ ਪਰ ਅੰਗਰੇਜ਼ੀ ਵਿੱਚ ਇਸ ਦਾ ਪ੍ਰਯੋਗ Between, Among, ਅਤੇ Amangst ਵਜੋਂ ਕੀਤਾ ਜਾਂਦਾ ਹੈ ਜੋ ਅਸੀਂ ਹੁਣ ਉਧਾਰਣ ਸਹਿਤ ਸਮਝਾਂਗੇ।
1.Between (ਵਿਚਕਾਰ) ਦੋ ਦੇ ਵਿਚਕਾਰ
(i) ਉਹ ਰਾਮ ਅਤੇ ਸ਼ਾਮ ਵਿਚਕਾਰ ਹੈ।
Answer: – He is between Ram and Sham.
(ii) ਮੈਂ ਦੋ ਕਿਤਾਬਾਂ ਦੇ ਵਿਚਕਾਰ ਪੈਨ ਰੱਖਿਆ।
Answer: – I kept the pen between two books.
(iii) ਇਹ ਟੋਫ਼ੀਆਂ ਰਾਧਾ ਅਤੇ ਸੀਤਾ ਵਿਚਕਾਰ ਵੰਡ ਦਿਓ।
Answer: – Distribute these toffees between Radha and Sita.
(iv) ਉਹ ਮੋਹਨ ਅਤੇ ਸੋਹਨ ਵਿਚਕਾਰ ਖੜ੍ਹਾ ਹੈ।
Answer: – He has stood between Mohan and Sohan.
2.Among (ਵਿਚਕਾਰ) ਦੋ ਤੋਂ ਜਿਆਦਾ ਦੇ ਵਿਚਕਾਰ, ਕੁੱਲ ਕਿੰਨੇ ਦਿੱਤੇ ਹਨ ਗਿਣਤੀ ਹੋਵੇਗੀ
(i) ਮੈਂ 50 ਲੋਕਾਂ ਦੇ ਵਿਚਕਾਰ ਸੀ।
Answer: – I was among 50 people.
(ii) ਅਮਨ 4 ਲੋਕਾਂ ਵਿਚਕਾਰ ਸੀ।
Answer: – Aman was among 4 people.
(iii) ਅਧਿਆਪਕ 50 ਵਿਦਿਆਰਥੀਆਂ ਦੇ ਵਿਚਕਾਰ ਹੈ।
Answer: – The teacher is among 50 students.
(iv) ਸਭਾ ਸੌ ਮੰਤਰੀਆਂ ਵਿਚਕਾਰ ਹੈ।
Answer: – The meeting is between a hundred ministers.
3.Amongst (ਵਿਚਕਾਰ) ਦੋ ਤੋਂ ਜਿਆਦਾ ਦੇ ਵਿਚਕਾਰ, ਕੁੱਲ ਕਿੰਨੇ ਹਨ ਦਿੱਤੇ ਨਹੀ ਹੋਣਗੇ।
(i) ਮੈਂ ਭੀੜ੍ਹ ਵਿਚਕਾਰ ਸੀ।
Answer: – I was amongst the crowd.
(ii)ਉਹ ਕਈ ਲੋਕਾਂ ਦੇ ਵਿੱਚ ਸੀ।
Answer: – he was amongst many people.
(iii) ਮੈਂ 50 ਤੋਂ ਜ਼ਿਆਦਾ ਲੋਕਾਂ ਦੇ ਵਿੱਚ ਹਾਂ।
Answer: – I am amongst 50 above people.
(iv) ਉੱਥੇ ਮੈਂ 100 ਤੋਂ ਵੱਧ ਵਿਧਿਆਰਥੀਆਂ ਦੀ ਭੀੜ੍ਹ ਵਿੱਚ ਸੀ।
Answer: – I was there amongst 100 above students.
In next post we will learn about Preposition Except and Besides.
If you enjoy this post, please share and comment on it.
We are lucky because you visit our website www.ociclasses.com
Sincerely among meaning in Punjabi
Er. Nachhattar Singh (CEO, blogger, youtuber, Motivational speaker)