Except meaning in Hindi and Punjabi with Examples

Except meaning in Hindi and PunjabiLet’s Start:- Except and Besides meaning in Hindi and Punjabi 

except meaning in Hindi Except and Besides ਦਾ ਪ੍ਰਯੋਗ ਦੇ ਇਲਾਵਾ ਲਈ ਕੀਤਾ ਜਾਂਦਾ ਹੈ। ਭਾਵੇਂ ਇਹਨਾਂ ਦੋਨਾਂ ਦਾ ਮਤਲਬ ਇੱਕ ਹੈ ਪਰ ਪ੍ਰਯੋਗ ਵਜੋਂ ਇਹਨਾਂ ਦੀ ਵਰਤੋਂ ਬਿਲਕੁਲ ਅਲੱਗ ਹੈ ਜੋ ਅਸੀਂ ਇਸ Post ਵਿੱਚ ਸੁਚੱਜੇ ਢੰਗ ਨਾਲ ਸਮਝਾਂਗੇ।
Except and Besides का प्रयोग के इलावा लिए किया जाता है। चाहे इन दोनों का मतलब एक समान है परंतु इस्तमाल में इन का प्रयोग बिलकुल अलग है जो हम इस Post में अच्छे से समझेंगे।
1.Except (ਦੇ ਇਲਾਵਾ,के इलावा) ਨੂੰ ਛੱਡ ਕੇ = को छोड़कर
2.Besides (ਦੇ ਇਲਾਵਾ, के इलावा) ਦੇ ਅਤ੍ਰਿਕਿਤ,ਨੂੰ ਸ਼ਾਮਿਲ ਕਰਕੇ = के अत्तिरिकत, को शामिल करकर

1.Except (ਦੇ ਇਲਾਵਾ,के इलावा) ਨੂੰ ਛੱਡ ਕੇ = को छोड़कर
(i) ਮੇਰੇ ਕੋਲ Samsung ਦੇ ਇਲਾਵਾ (ਨੂੰ ਛੱਡ ਕੇ) ਕਈ ਕੰਪਨੀਆਂ ਦੇ ਮੋਬਾਇਲ ਹਨ।
(i) मेरे पास Samsung के इलावा (को छोड़कर) कई कंपनियों के मोबइल हैं।
Answer:- Except Samsung, I have mobiles of many companies.
Or
Answer:- I have mobiles of many companies except Samsung.
(ii)ਇਹ ਦੁਕਾਨ ਐਤਵਾਰ ਦੇ ਇਲਾਵਾ ਸਾਰੇ ਦਿਨ ਖੁੱਲਦੀ ਹੈ।
(ii) यह दुकान रविवार के इलावा (को छोड़कर) सभी दिन खुलती है।
Answer:- This shop opens everyday except Sunday.
Or
Answer:- Except Sunday, this shop opens everyday.
(iii) ਮੈਂ ਤੁਹਾਡੇ ਇਲਾਵਾ ਕਿਸੇ ਨੂੰ ਵੀ ਡਾਂਟ ਸਕਦਾ ਹਾਂ।
(iii) मैं तुमारे इलावा किसी को भी डांट सकता हूँ।
Answer:- I can scold anyone except you.
Or
Answer:- Except you,I can scold anyone.
(iv) ਇਸ ਨੂੰ ਛੱਡ ਕੇ ਮੈਨੂੰ ਕੁੱਝ ਵੀ ਦੇ ਦੋ।
(iv) इसे छोड़कर मुझे कुछ भी दे दो।
Answer:- Give me anything except it.
Or
Answer:- Except it, give me anything.

Concept of Besides

2.Besides (ਦੇ ਇਲਾਵਾ, के इलावा) ਦੇ ਅਤ੍ਰਿਕਿਤ,ਨੂੰ ਸ਼ਾਮਿਲ ਕਰਕੇ = के अत्तिरिकत, को शामिल करकर
(i) ਮੇਰੇ ਕੋਲ Samsung ਦੇ ਇਲਾਵਾ (ਦੇ ਅਤ੍ਰਿਕਿਤ) ਕਈ ਹੋਰ ਕੰਪਨੀਆਂ ਦੇ ਵੀ ਮੋਬਾਇਲ ਹਨ।
(i) मेरे पास Samsung के इलावा (के अत्तिरिकत) कई और कंपनियों के भी मोबाइल हैं।
Answer:- Besides Samsung, I have mobiles of many companies.
Or
Answer:-I have mobiles of many companies besides Samsung.
(ii) ਇਸ ਪੈਨ ਦੇ ਇਲਾਵਾ ਮੇਰੇ ਕੋਲ ਦੋ ਪੈਨ ਹੋਰ ਹਨ।
(ii) इस पैन के इलावा मेरे पास दो पैन और हैं।
Answer:- Besides this pen, I have two more pens.
Or
Answer:- I have two more pens besides this pen.
(iii) ਅਮਨ ਦੇ ਇਲਾਵਾ ਮੇਰੇ ਕੋਲ ਅਸ਼ੀਸ਼ ਵੀ ਤਾਂ ਹੈ।
(iii) अमन के इलावा मेरे पास आशीश भी तो है।
Answer:- Besides Aman, I have Ashish as well.
Or
Answer:- I have Ashish as well besides Aman.
(iv) ਤੁਹਾਡੇ ਅਤ੍ਰਿਕਿਤ ਮੇਰੇ ਕੋਲ ਹੈ ਕੌਣ?
(iv) तुमारे अत्तिरिकत मेरे पास है क्या ?
Answer:- Who do I have besides you?
Or
Answer:- Besides you, Who do I Have?

In next post we will learn about Preposition In

If you enjoy this lesson, please share and comment on it.

We are lucky because you visit our website www.ociclasses.com

Sincerely except meaning in Hindi

Er. Nachhattar Singh (CEO, blogger, youtuber, Motivational speaker)

Previous                      Home                             Next

Leave a Reply

Your email address will not be published. Required fields are marked *