House hold article, Building, Stationary

Let’s start:- House hold article, Building, Stationary

House hold article

English Punjabi English Punjabi
Almirah ਅਲਮਾਰੀ Basket ਟੋਕਰੀ
Pillow ਸਿਰ੍ਹਾਣਾ Lid ਢੱਕਣ
Box ਸੰਦੂਕ Balance ਤੱਕੜੀ
Soap ਸਾਬਣ Oven ਤੰਦੂਰ
Needle ਸੂਈ Thread ਧਾਗਾ
Phial ਸ਼ੀਸ਼ੀ Tap ਟੂਟੀ
Mirror ਸ਼ੀਸ਼ਾ Cot ਪਲੰਗ
Cauldron ਕੜਾਹੀ Door-mat ਪਾਇਦਾਨ
Canister ਪੀਪਾ Spittoon ਪੀਕਦਾਨ
Comb ਕੰਘੀ Cup ਪਿਆਲਾ
Chair ਕੁਰਸੀ Chandlier ਫ਼ਾਨੂਸ
Fork ਕਾਂਟਾ Wick ਬੱਤੀ
Funnel ਪੀਕ Pot ਬਰਤਨ
Glass ਗਲਾਸ Button ਬਟਨ
Mat ਚਟਾਈ Bucket ਬਾਲਟੀ
Spoon ਚਮਚਾ Brush ਬੁਰਸ਼
Bed-sheet ਚਾਦਰ Bottle ਬੋਤਲ
Key ਚਾਬੀ Fuel ਬਾਲਣ
Cot ਚਾਰਪਾਈ Churner ਮਧਾਣੀ
Tong ਚਿਮਟਾ Jar ਮਰਤਬਾਨ
Chimney ਚਿਮਨੀ Table ਮੇਜ਼
Hearth ਚੁਲ੍ਹਾ Candle ਮੋਮਬੱਤੀ
Quilt ਰਜ਼ਾਈ String ਰੱਸੀ
Rope ਰੱਸਾ Lamp ਲੈਂਪ

 

Building and Their Parts

English Punjabi English Punjabi
Building ਇਮਾਰਤ Roof ਛੱਤ
Room ਕਮਰਾ Urinal ਪਿਸ਼ਾਬ ਖਾਨਾ
Windows ਖਿੜਕੀ Latrine ਟੱਟੀ ਖਾਨਾ
Door ਦਰਵਾਜ਼ਾ Gargoyle ਪਰਨਾਲਾ
Bath-room ਇਸ਼ਨਾਨ ਘਰ Foundation ਨੀਂਹ (ਬੁਨਿਆਦ)
Kitchen ਰਸੋਈ Shed ਛੱਪਰ
Palace ਮਹਿਲ Drain ਨਾਲੀ
House ਘਰ Courtyard ਵਿਹੜਾ
Cottage ਝੋਂਪੜੀ Storey ਮੰਜ਼ਲ
Verandah ਬਰਾਂਡਾ Door-frame ਚੁਗਾਠ
Stair ਪੌੜੀ Railing ਜੰਗਲਾ
Floor ਫ਼ਰਸ਼ Antechamber ਡਿਉੜੀ
Battlement ਬਨੇਰਾ

 

Stationary

English Punjabi English Punjabi
Pen ਕਲਮ Blotting-paper ਸਿਆਹੀ ਚੂਸ
Pin ਸੂਈ Holder ਹੋਲਡਰ
Pincushion ਸੂਈਆਂ ਦੀ ਗੱਦੀ Carbon-paper ਕਾਰਬਨ ਕਾਗਜ਼
Paper ਕਾਗਜ਼ Card ਕਾਰਡ
Paper weight ਕਾਗਜ਼ ਦਬਾਉਣ ਵਾਲਾ ਭਾਰ Ink ਸਿਆਹੀ
Cash book ਰੋਕੜ Register ਰਜਿਸਟਰ
Ledger ਖਾਤਾ Gum ਗੂੰਦ
Receipt book ਰਸੀਦ ਬੁੱਕ Clip ਚੂਢੀ
Pocket book ਜੇਬੀ ਪੋਥੀ Map ਨਕਸ਼ਾ
Tag ਫਾਈਲ ਦੀ ਡੋਰੀ Nib ਨਿਬ
Stamp ਮੋਹਰ Divider ਪਰਕਾਰ
Stamp pad ਮੋਹਰ ਲਗਾਉਣ ਵਾਲੀ ਗੱਦੀ Pencil ਪੇਂਸਿਲ
Sealing wax ਲਾਖ File ਫਾਈਲ
Seal ਲਾਖ ਵਾਲੀ ਮੋਹਰ Eraser ਰਬੜ
Tray ਥਾਲੀ Rubber-stamp ਰਬੜ ਦੀ ਮੋਹਰ
Carbon paper ਕਾਰਬਨ ਪੇਪਰ Inkpad ਸਿਆਹੀ ਪੈਡ
Call-bell ਬਲਾਉਣ ਵਾਲੀ ਘੰਟੀ Envelope ਲਿਫ਼ਾਫ਼ਾ
Inkpot ਦਵਾਤ

 

Leave a Reply

Your email address will not be published. Required fields are marked *