List of antonyms A to Z english to punjabi

list of antonymsLet’s start :- List of antonyms A to Z english to punjabi

 

Antonyms List of antonyms

S.No Word Meaning Antonyms Meaning
1. Above ਉੱਪਰ Below ਹੇਠਾਂ, ਥੱਲੇ
2. Abundance ਜ਼ਿਆਦਾ Derth ਕਮੀ
3. Advantage ਲਾਭ Disadvantage ਹਾਨੀ
4. Able ਯੋਗ Unable ਅਯੋਗ
5. Absent ਗੈਰ ਹਾਜ਼ਰ Present ਹਾਜ਼ਰ
6. Active ਚੁਸਤ Passive ਸੁਸਤ
7. Accept ਸਵੀਕਾਰਨਾ Reject ਰੱਦ ਕਰਨਾ
8. Advance ਅੱਗੇ ਵੱਧਣਾ Retreat ਪਿੱਛੇ ਹਟਣਾ
9. Agree ਸਹਿਮਤ ਹੋਣਾ Disagree ਅਸਹਿਮਤੀ
10. Alive ਜੀਵਤ Dead ਮਰਿਆ
11. Adversity ਜੰਗਲੀ, ਮੁਸੀਬਤ Prosperity ਖੁਸ਼ਹਾਲੀ
12. Arrival ਪਹੁੰਚ Departure ਰਵਾਨਗੀ
13. Attack ਹਮਲਾ Defence ਰੱਖਿਆ
14. Ancient ਪ੍ਰਾਚੀਨ Modern ਨਵਾਂ
15. Artificial ਬਨਾਉਟੀ Natural ਕੁਦਰਤੀ
16. Ability ਯੋਗਤਾ Inability ਅਯੋਗਤਾ
17. Abandon ਛੱਡਣਾ Retain ਸੰਭਾਲਣਾ
18. Angel ਦੇਵਤਾ Devil ਰਾਖਸ਼ਸ਼, ਸ਼ੈਤਾਨ
19. Ascend ਚੜ੍ਹਣਾ, ਚੜ੍ਹਾਈ Descend ਉਤਰਾਈ ,ਉਤਰਨਾ
20. Angry ਨਰਾਜ਼ਗੀ Pleased ਖੁਸ਼ੀ
21. Agree ਸਹਿਮਤੀ Differ ਮਤਭੇਦ ਹੋਣੇ
22. Always ਹਮੇਸ਼ਾ Never ਕਦੇ ਵੀ ਨਹੀਂ
23. Allow ਮਨਜ਼ੂਰੀ ਦੇਣਾ Disallow ਮਨਜ਼ੂਰੀ ਨਾ ਦੇਣਾ
24. Appear ਪ੍ਰਗਟ ਹੋਣਾ Vanish ਗਾਇਬ ਹੋਣਾ
25. Appoint ਨਿਯੁਕਤ ਕਰਨਾ Dismiss ਬਰਖਾਸ਼ਤ ਹੋਣਾ
26. All ਸਾਰੇ None ਕੋਈ ਨਹੀਂ
27. Apex ਚੋਟੀ Base ਅਧਾਰ
28. Ally ਮਿੱਤਰ Enemy ਦੁਸ਼ਮਣ
29. Asleep ਸੋਣਾ Awake ਜਾਗਣਾ
30. Affirmative ਹਾਂ Negative ਨਾਂਹ
31. Ancestor ਬਜ਼ੁਰਗ Progeny ਔਲਾਦ
32. Assemble ਇਕੱਠੇ ਹੋਣਾ Disperse ਅਲੱਗ ਹੋਣਾ
33. Beauty ਸੁੰਦਰਤਾ Ugliness ਬਦਸੂਰਤੀ
34. Benefical ਲਾਭਕਾਰੀ Harmful ਹਾਨੀਕਾਰਕ
35. Bow ਝਕਣਾ Stern ਸਖਤ
36. Barren ਬੰਜਰ Fertile ਉਪਜਾਉ
37. Beautiful ਸੁੰਦਰਤਾ ਦੀ ਭਰਮਾਰ Ugly ਬਦਸੂਰਤ
38. Big ਵੱਡਾ Small ਛੋਟਾ
39. Bravery ਬਹਾਦਰੀ Cowardice ਬੁਜ਼ਦਿਲੀ
40. Beginning ਆਰੰਭ, ਸ਼ੁਰੂ End ਟੰਤ
41. Blunt ਖੁੰਡਾ Sharp ਤਿੱਖਾ, ਤੇਜ਼
42. Bold ਬਹਾਦਰ Timid ਡਰਪੋਕ
43. Borrow ਉਧਾਰ ਲੈਣਾ Lend ਉਧਾਰ ਦੇਣਾ
44. Broad ਚੌੜਾ Narrow ਤੰਗ
45. Bright ਚਮਕਦਾਰ, ਚਮਕੀਲਾ Dull,Dark ਫਿੱਕਾ
46. Brave ਯੋਧਾ, ਬਹਾਦਰ Coward ਡਰਪੋਕ
47. Better ਹੋਰ ਚੰਗਾ Worse ਬਹੁਤ ਘਟੀਆ
48. Best ਸਭ ਤੋਂ ਚੰਗਾ Worst ਸਭ ਤੋਂ ਘਟੀਆ
49. Belief ਵਿਸ਼ਵਾਸ Doubt ਸ਼ੱਕ
50. Bitter ਕੌੜਾ Sweet ਮਿੱਠਾ
51. Blessing ਵਰਦਾਨ Curse ਸਰਾਪ
52. Blame ਦੋਸ਼ ਮੜ੍ਹਨਾ Applaud ਤਾਰੀਫ਼ ਕਰਨੀ
53. Busy ਰੁਝਿਆ ਹੋਇਆ Idle ਵਿਹਲਾ
54. Before ਪਹਿਲਾਂ Behind ਬਾਅਦ ਵਿਚ
55. Benovolent ਪਰਉਪਕਾਰੀ Malevolent ਦੁਸ਼ਟ
56. Benediction ਅਸੀਸ Malevolent ਬਦਅਸੀਸ
57. Boastful ਹੰਕਾਰੀ Modest ਨਿਮਰ
58. Bottom ਤਲ Top ਚੋਟੀ
59. Barbarous ਜੰਗਲੀ Civilized ਸ਼ਿਸ਼ਟ
60. Careful ਸਾਵਧਾਨ Careless ਲਾਪਰਵਾਹ
61. Cheap ਸਸਤਾ Dear ਮਹਿੰਗਾ
22. Cheerful ਪ੍ਰਸੰਨ Gloomy ਉਦਾਸ
63. Cold ਠੰਡਾ Hot ਗਰਮ
64. Complex ਔਖਾ Simple ਸੌਖਾ
65. Conceal ਲੁਕਾਉਣਾ Reveal ਪ੍ਰਗਟ ਕਰਨਾ
66. Create ਪੈਦਾ ਕਰਨਾ Destroy ਨਸ਼ਟ ਕਰਨਾ
67. Cool ਠੰਡਾ Warm ਨਿੱਘਾ, ਗਰਮ
68. Cruel ਜ਼ਾਲਮ Kind ਕਿਰਪਾਲੂ
69. Clean ਸਾਫ ਸੁਥਰਾ Dirty ਗੰਦਾ
70. Complete ਮੁਕੰਮਲ Incomplete ਅਧੂਰਾ
71. Clam ਸ਼ਾਂਤ Turbulent ਤੂਫ਼ਾਨੀ
72. Cause ਕਾਰਣ Effect ਪ੍ਰਭਾਵ
73. Care ਪ੍ਰਵਾਹ ਕਰਨਾ Neglect ਦੁਤਕਾਰਨਾ
74. Conquest ਜਿੱਤ Defeat ਹਾਰ
75. Comfortable ਅਰਾਮਦਾਇਕ Uncomfortable ਕਸ਼ਟਦਾਇਕ
76. Celestial ਸਵਰਗੀ Terrestrial ਦੁਨਿਆਵੀ
77. Censure ਨਿੰਦਣਾ Applause ਸਲਾਹੁਤਾ
78. Coarse ਭੱਦਾ Fine ਵਧੀਆ
79. Confusion ਦੁਵਿਧਾ Orderliness ਪ੍ਰਬੰਧ
80. Confine ਬੰਦੀ ਬਣਾਉਣਾ Release ਛੱਡ ਦੇਣਾ
81. Complex ਮੁਸ਼ਕਿਲ Simple ਅਸਾਨ
82. Component ਅੱਧਾ Whole ਪੂਰਾ
83. Compress ਦਬਾਉਣਾ Expand ਵਧਾਉਣਾ
84. Convex ਉਤਰਿਆ ਹੋਇਆ Concave ਖੋਖਲਾ
85. Collect ਇਕੱਠੇ ਹੋਣਾ Disperse ਖਿੰਡ-ਪੁੰਡ ਜਾਣਾ
86. Contrast ਵਿਰੋਧੀ Comparison ਤੁਲਨਾ
87. Condemn ਨਿਦਿਆ ਕਰਨਾ Exonerate ਬਰੀ ਕਰਨਾ
88. Country ਦੇਸ਼ Town ਕਸਬਾ
89. Concord ਸਮਝੌਤਾ ਕਰਨਾ Discord ਮਤਭੇਦ ਹੋਣਾ
90. Crude ਖੁਰਦਰਾ Refind ਸ਼ੁੱਧ
91. Competent ਯੋਗ Incompetent ਅਯੋਗ
92. Consent ਸਹਿਮਤੀ Dissent ਅਸਹਿਮਤੀ
93. Connect ਜੋੜਣਾ Disconnect ਅਲੱਗ ਕਰਨਾ
94. Compulsory ਲਾਜ਼ਮੀ, ਜ਼ਰੂਰੀ Voluntary ਇਛੁੱਕ
95. Day ਦਿਨ Night ਰਾਤ
96. Debit ਉਧਾਰ Credit ਜਮ੍ਹਾ
97. Danger ਖ਼ਤਰਾ Safety ਸੁਰਖਿਆ
98. Difficult ਔਖਾ Easy ਅਸਾਨ
99. Dark ਹਨੇਰਾ Bright ਰੋਸ਼ਨੀ
100. Deep ਡੂੰਘਾ Shallow ਉਥਲਾ,ਸਤਹੀ
101. Dull ਬੇਜਾਨ Interesting ਮਨਭਾਉਂਦਾ
102. Defend ਬਚਾਅ ਕਰਨਾ Offend ਅਪਰਾਧ ਕਰਨਾ
103. Domestic ਘਰੇਲੂ, ਪਾਲਤੂ Wild ਜੰਗਲੀ
104. Dwarf ਬੌਣਾ Giant ਦੈਂਤ
105. Disease ਬਿਮਾਰੀ Health ਸਿਹਤਮੰਦ
106. D Death ਮਰਣਾ Birth ਜੰਮਣਾ
107. Delay ਦੇਰੀ Haste ਜਲਦੀ, ਕਾਹਲੀ
108. Dry ਸੁੱਕਾ Wet ਗਿੱਲਾ
109. Dead ਮਰਿਆ Alive ਜਿੰਦਾ
110. Decent ਸਲੀਕੇਦਾਰ Indecent ਜਾਹਲ, ਗਵਾਰ
111. Defence ਸੁਰਖਿਆ Offence ਹਮਲਾ
112. Deposit ਜਮ੍ਹਾ ਕਰਨਾ Withdraw ਕਢਵਾਉਣਾ
113. Dimmilish ਘੱਟ ਹੋਣਾ Increase ਵਧਣਾ
114. Destructive ਤਬਾਹ ਕਰਨ ਵਾਲਾ Constructive ਰਚਨਾ ਕਰਨ ਵਾਲਾ
115. Despair ਨਿਰਾਸ਼ਾ Hope ਆਸ
116. Dethrone ਰਾਜਪਦ ਤੇ ਬਿਠਾਉਣਾ Enthrone ਰਾਜਪਦ ਤੋਂ ਉਤਾਰਣਾ
117. Distant ਦੂਰ Near ਨੇੜੇ
118. Deficit ਘਾਟਾ Surplus ਫ਼ਾਲਤੂ
119. Discount ਕਟੌਤੀ Permium ਲਾਭ
120. Dilligent ਹਿੰਮਤੀ Lazy ਆਲਸ
121. Divide ਵੰਡਣਾ Multiply ਗੁਣਾ ਕਰਨਾ
122. Do ਕਰਨਾ Undo ਕੀਤੇ ਨੂੰ ਖਰਾਬ ਕਰਨਾ
123. Dream ਸੁਪਨਾ Reality ਅਸਲੀਅਤ
110. Down ਥੱਲੇ Up ਉੱਪਰ
125. Different ਅਲੱਗ Same ਇਕੋ ਜਿਹਾ
126. Early ਜਲਦੀ Late ਦੇਰ ਨਾਲ
127. Empty ਖਾਲੀ Full ਭਰਿਆ ਹੋਇਆ
128. Earn ਕਮਾਉਣਾ Spend ਖਰਚ ਕਰਨਾ
129. Enjoy ਮੌਜ ਮਸਤੀ Suffer ਪ੍ਰੇਸ਼ਾਨ ਹੋਣਾ
130. Equal ਬਰਾਬਰ Unequal ਨਾ-ਬਰਾਬਰ
131. Encourage ਹੌਸਲਾ ਦੇਣਾ Discourage ਹੌਸਲਾ ਛੱਡਣਾ
132. Expensive ਮਹਿੰਗਾ Cheap ਸਸਤਾ
133. Ever ਹਮੇਸ਼ਾ Never ਕਦੇ ਨਹੀਂ
134. East ਪੂਰਬ West ਪੱਛਮ
135. Easy ਅਸਾਨ Difficult ਔਖਾ
136. Entrance ਦਾਖਲ Exit ਬਾਹਰ
137. Engage ਕੰਮ ਤੇ ਲਗਾਉਣਾ Dismiss ਕੰਮ ਤੋਂ ਹਟਾਉਣਾ
138. Emigrant ਪਰਦੇਸੀ Immigrant ਸਵਦੇਸ਼ੀ
139. Expand ਫੈਲਣਾ Contract ਸੁੰਗੜਣਾ
140. Eager ਉਤਸੁਕ Reluctant ਝਿਜਕਣਾ
141. Exact ਇਕ ਜਿਹਾ Innaccurate ਅਲੱਗ ਜਿਹਾ
142. Excess ਬਹੁਤ ਜਿਆਦਾ Shortage ਘੱਟ ਹੋਣਾ
143. Economy ਬੱਚਤ Extravagance ਫਜ਼ੂਲ ਖ਼ਰਚੀ
144. Eligible ਯੋਗ Ineligible ਅਯੋਗ
145. Exhale ਸਾਹ ਬਾਹਰ ਕੱਢਣਾ Inhale ਸਾਹ ਅੰਦਰ ਖਿੱਚਣਾ
146. Enemy ਦੁਸ਼ਮਣ Friend ਮਿੱਤਰ
147. Exterior ਬਾਹਰੀ Interior ਅੰਦਰੂਨੀ
148. Elevation ਉੜਾਨ Depresion ਉਤਰਾਈ, ਢਲਾਨ
149. External ਮੁਕਤ Transitory ਆਰਜ਼ੀ
150. Emancipate ਪ੍ਰੀਖਿਅਕ Enslave ਦਾਸ ਬਣਾਉਣਾ
151. Examiner ਘੱਟ ਹੋਣਾ Examinee ਪ੍ਰੀਖਿਆਰਥੀ
152. Enrich ਅਮੀਰ ਬਣਾਉਣਾ Impoverish ਨਿਰਧਨ ਬਣਾਉਣਾ
153. Explicit ਸਪਸ਼ਟ Implicit ਅਸਪਸ਼ਟ

List of antonyms                                         Continue……….  Page 2

 

If you enjoy “list of antonyms”, please share this post and comment on it.

Regards 

Er. Nachhattar Singh ( CEO, blogger, youtuber, Motivational speaker)

 

                                Home  

Leave a Reply

Your email address will not be published. Required fields are marked *