Let’s start:- Words meaning list
ਚਾਰ ਅਤੇ ਪੰਜ ਅੱਖਰਾਂ ਵਾਲੇ ਸ਼ਬਦ
Four & Five letter Words meaning list in Punjabi
ਚਾਰ ਅੱਖਰਾਂ ਦੇ ਸ਼ਬਦ (Four Letter Words) | |||
Panjabi | English | Panjabi | English |
ਦੂਰ | Away | ਖਰਗੋਸ਼ | Hare |
ਸੈਨਾ | Army | ਅੱਧਾ | Half |
ਮਾਸੀ,ਚਾਚੀ,ਮਾਮੀ,ਭੂਆ | Aunt | ਉੱਚਾ | High |
ਪਿੱਠ | Back | ਲੁਕਣਾ | Hide |
ਬਾਜਾ | Band | ਪਹਾੜੀ | Hill |
ਕਿਨਾਰਾ | Bank | ਸ਼ਿਕਾਰ ਕਰਨਾ | Hunt |
ਇਸ਼ਨਾਨ | Bath | ਹੁਣੇ ਹੀ | Just |
ਗੰਜਾ | Bald | ਕੁੱਦਣਾ | Jump |
ਨੰਗਾ | Bare | ਮਾਰ ਦੇਣਾ | Kill |
ਬੰਨ੍ਹਣਾ | Bind | ਰਾਜਾ | King |
ਦੋਵੇਂ | Both | ਚੰਮੀ | Kiss |
ਕਿਤਾਬ | Book | ਕਿਸਮ | Kind |
ਗੇਂਦ | Ball | ਲਾਲਟੈਣ | Lamp |
ਝਾੜੀ | Bush | ਗਲੀ | Lane |
ਛਤੀਰ | Beam | ਰਖਿਆ | Laid |
ਰਿੱਛ | Bear | ਆਖਰੀ | Last |
ਕੱਟਣਾ | Bite | ਸੁਸਤ | Lazy |
ਪੰਛੀ | Bird | ਅਗਵਾਈ ਦੇਣਾ | Lead |
ਭੌਂਕਣਾ | Bark | ਲਕੀਰ | Line |
ਮਾਰਨਾ | Beat | ਪਸੰਦ | Like |
ਨੀਲਾ | Blue | ਜੀਵਨ | Life |
ਸਰੀਰ | Body | ਰਹਿਣਾ | Live |
ਘੰਟੀ | Bell | ਪੱਤਾ | Leaf |
ਉਬਲਣਾ | Boil | ਰੋਟੀ | Loaf |
ਪਿੰਜਰਾ | Cage | ਲੰਬਾ | Long |
ਬੁਲਾਣਾ | Call | ਗਾਉਣਾ | Sing |
ਛੱਕੜ੍ਹਾ | Cart | ਪਿਆਰ | Love |
ਬੈਂਤ | Cane | ਨੁਕਸਾਨ | Loss |
ਡੇਰਾ | Camp | ਬਨਾਉਂਣਾ | Make |
ਵੱਛਾ | Calf | ਨਿਸ਼ਾਨ | Mark |
ਆਉਣਾ | Come | ਬਹੁਤ | Many |
ਠੰਡਾ | Cold | ਦੁੱਧ | Milk |
ਪਕਾਉਣਾ | Cook | ਬਹੁਤ ਸਾਰੇ | Most |
ਸ਼ਹਿਰ | City | ਬਹੁਤ | Much |
ਪੱਥਰੀ ਕੋਲਾ | Coal | ਮਾਸ | Meat |
ਕੁੱਕੜ | Cock | ਜ਼ਰੂਰ | Must |
ਬੁਝਿਆ ਹੋਇਆ ਕੋਲਾ | Coke | ਹਿਲਾਉਣਾ | Move |
ਮੁੱਲ | Cost | ਹੋਰ | More |
ਨਕਲ | Copy | ਨਾਂ | Name |
ਪਿਆਰਾ | Dear | ਨੇੜੇ | Near |
ਮਰਿਆ ਹੋਇਆ | Dead | ਅਗਲਾ | Next |
ਕਰਦਾ ਹੈ | Does | ਆਲ੍ਹਣਾ | Nest |
ਕੀਤਾ ਹੋਇਆ | Done | ਉਤੱਮ | Nice |
ਹੇਠਾਂ | Down | ਨੱਕ | Nose |
ਦਰਵਾਜ਼ਾ | Door | ਦੁਪਹਿਰ | Noon |
ਸੰਪਾਦਨ ਕਰਨਾ | Edit | ਇਕ ਵਾਰ | Once |
ਚਿਹਰਾ | Face | ਖੋਲ੍ਹਣਾ | Open |
ਡਿੱਗਣਾ | Fall | ਖਿੱਚਣਾ | Pull |
ਭਰਿਆ ਹੋਇਆ | Full | ਧੱਕਾ ਲਾਉਣਾ | Push |
ਤੋਂ | From | ਵਰਖਾ | Rain |
ਪੈਰ | Feet | ਪੜ੍ਹਨਾ | Read |
ਭਰਨਾ | Fill | ਅੰਗੂਠੀ | Ring |
ਫਿਲਮ | Film | ਅਮੀਰ | Rich |
ਲੱਭਣਾ | Find | ਸੜਕ | Road |
ਅੱਗ | Fire | ਗੁਲਾਬ ਦਾ ਫੁੱਲ | Rose |
ਮੱਛੀ | Fish | ਕਿਹਾ | Said |
ਖੁਰਾਕ | Food | ਪਾਸੇ | Side |
ਮੂਰਖ | Fool | ਵੇਚਣਾ | Sell |
ਅਸਫਲ ਹੋਣਾ | Fail | ਭੇਜਣਾ | Send |
ਤੋਹਫਾ | Gift | ਰੁਕਣਾ | Stay |
ਲੜਕੀ | Girl | ਬਰਫ਼ | Snow |
ਦੇਣਾ | Give | ਸਮੁੰਦਰੀ ਜਹਾਜ਼ | Ship |
ਪ੍ਰਸੰਨ | Glad | ਬੰਦ ਕਰਨਾ | Shut |
ਚੰਗਾ | Good | ਦਿਖਾਉਣਾ | Show |
ਸੋਨਾ | Gold | ਦਰੱਖਤ | Tree |
ਲਾਭ | Gain | ਕਹਿਣਾ | Tell |
ਉਗਣਾ | Grow | ਤੰਬੂ | Tent |
ਵੱਡਾ ਕਮਰਾ | Hall | ਉਹ ਬਹੁਤ | They |
ਹੱਥ | Hand | ਤਦ | Then |
ਰੱਖਣਾਂ | Have | ਚਾਹੁੰਣਾ | Want |
ਸਖ਼ਤ | Hard | ਗਿਆ | Went |
ਵਾਲ | Hair | ਹਵਾ | Wind |
ਸਿਰ | Head | ਸੀ, ਸਨ | Were |
ਏਥੇ | Here | ਧੋਣਾ | Wash |
ਘਰ | Home | ਕਦੋਂ, ਜਦੋਂ | When |
ਛੇਕ | Hole | ਕੀ | What |
ਆਸ | Hope | ਤੁਹਾਡਾ | Your |
ਘੰਟਾ | Hour | ਸਾਲ | Year |
ਮਦਦ | Help | ||
ਪੰਜ ਅੱਖਰਾਂ ਦੇ ਸ਼ਬਦ (Five Letter Words) | |||
ਲਗਪਗ | About | ਘੋੜਾ | Horse |
ਬਾਅਦ ਵਿਚ | After | ਭਾਰਤ | India |
ਦੁਬਾਰਾ | Again | ਜਵਾਹਰ | Jewel |
ਜਿਉਂਦਾ | Alive | ਜੋੜ | Joint |
ਇਕੱਲਾ | Alone | ਫਲਾਂ ਦਾ ਰਸ | Juice |
ਜਾਗਣਾ | Awake | ਚਾਕੂ | Knife |
ਪ੍ਰਾਪਤ ਕਰਨਾ | Avail | ਲੇਪ ਪੱਤਰ | Label |
ਨਾਰਾਜ਼ | Angry | ਸਿਖਣਾ | Learn |
ਸੇਬ | Apple | ਠੇਕਾ | Lease |
ਲਿਆਉਣਾ | Bring | ਲੰਬਾ | Large |
ਦਾੜ੍ਹੀ | Beard | ਕਾਨੂੰਨੀ | Legal |
ਪਸ਼ੂ | Beast | ਨਿੰਬੂ | Lemon |
ਜਨਮ | Birth | ਹੌਲਾ, ਰੌਸ਼ਨੀ | Light |
ਸ਼ੇਖੀ | Boast | ਜਿਗਰ | Liver |
ਸ਼ੁਰੂ | Begin | ਜਾਦੂ | Magic |
ਕਾਲਾ | Black | ਬਣਾਉਣ ਵਾਲਾ | Maker |
ਬਹਾਦਰ | Brave | ਖੁਸ਼ | Merry |
ਰੋਟੀ | Bread | ਛੋਟਾ, ਨਾਬਾਲਿਗ | Minor |
ਨਹਿਰ | Canal | ਧਨ | Money |
ਉਂਠ | Camel | ਮਹੀਨਾ | Month |
ਲੈ ਜਾਣਾ | Carry | ਮੂੰਹ | Mouth |
ਪਕੜਨਾ | Catch | ਕਦੀ ਨਹੀਂ | Never |
ਸਾਫ਼ ਸੁਥਰਾ | Clean | ਰਾਤ | Night |
ਛਾਉਣੀ | Cantt | ਅਵਾਜ਼ | Noise |
ਘੜੀ | Clock | ਉੱਤਰ | North |
ਬੱਦਲ | Cloud | ਨਰਸ | Nurse |
ਹਾਸਾ ਮਜ਼ਾਕ | Comic | ਦੂਜਾ | Other |
ਕਪੜਾ | Cloth | ਮਲਿਕ | Owner |
ਖੰਗ | Cough | ਕਾਗਜ਼ | Paper |
ਅਦਾਲਤ | Court | ਸ਼ਾਂਤੀ | Peace |
ਡੈਰੀ | Dairy | ਫ਼ੋਟੋ | Photo |
ਰੋਜ਼ਾਨਾ | Daily | ਜਗ੍ਹਾ | Place |
ਟੋਆ | Ditch | ਪੱਧਰਾ | Plane |
ਗੰਦਾ | Dirty | ਪੌਦਾ | Plant |
ਪਹਿਨਾਵਾ | Dress | ਰਾਣੀ | Queen |
ਚਲਾਉਣਾ | Drive | ਜਲਦੀ | Quick |
ਚਲਾਉਣ ਵਾਲਾ | Driver | ਬੰਦੂਕ | Rifle |
ਗਰੁੜ | Eagle | ਠੀਕ | Right |
ਛੇਤੀ , ਸਵਖ਼ਤੇ | Early | ਦਰਿਆ | River |
ਸੌਖਾ | Easy | ਰੁਪਿਆ | Rupee |
ਸੰਪਾਦਕ | Editor | ਸੇਵਾ ਕਰਨੀ | Sever |
ਦਾਖ਼ਲ ਹੋਣਾ | Enter | ਛਾਂ | Shade |
ਹਰ ਇੱਕ | Every | ਮੁਸ਼ਕ | Smell |
ਭਰੋਸਾ | Faith | ਨੀਂਦ | Sleep |
ਪਰੀ | Fairy | ਛੋਟਾ | Small |
ਖੇਤਰ | Field | ਆਰੰਭ | Start |
ਲੜਾਈ | Fight | ਦੱਖਣ | South |
ਪਹਿਲਾ | First | ਬੋਲਣਾ | Speak |
ਹੜ੍ਹ | Food | ਪੱਥਰ | Stone |
ਫਰਸ਼ | Floor | ਕਹਾਣੀ | Story |
ਆਟਾ | Flour | ਰੇਲ ਗੱਡੀ | Train |
ਅੱਗੇ | Front | ਦੁਬਾਰਾ | Twice |
ਘਾਹ | Grass | ਚੀਜ਼ | Thong |
ਸ਼ੀਸ਼ਾ | Glass | ਕਿਸਦਾ, ਜਿਸਦਾ | Whose |
ਵੱਡਾ | Grand | ਸਫ਼ੈਦ | white |
ਮਹਾਨ | Great | ਪਾਣੀ | Water |
ਖੁਸ਼ | Happy | ਕਿੱਥੇ | Where |
ਸ਼ਹਿਦ | Honey | ਇਸਤਰੀ | Woman |
ਭਾਰਾ | Heavy | ਜਿਹੜਾ,ਕਿਹੜਾ | Which |
ਮਕਾਨ | House | ਜਵਾਨ | Young |
One to Three Words meaning in Punjabi
If you enjoyed “Words meaning list”, please share this post and comment on it.
Regards
Er. Nachhattar Singh ( CEO, blogger, youtuber, Motivational speaker)
Good👍
Thanks Bro